
Sikhs for Justice get trump inauguration,Modi does not
SFJ Pro-Khalistan group invited to attend the January 20 inauguration ceremony of the 47th President of the United States
17 January 2025
ਸੋਸ਼ਲ ਮਿਡੀਆ ਤੇ ਪੋਸਟਾ ਦੇ ਮੁਤਾਬਕ ਸਿੱਖ ਫਾਰ ਜਸਟਿਸ ਦੀ ਟੀਮ ਨੂੰ ਅਮਰੀਕੀ ਰਾਸ਼ਟਰਪਤੀ ਦੇ ਸੌਂਹ ਚੁੱਕ ਸਮਾਗਮ ਚ ਸੱਦਾ ਪਤਰ ਮਿਲੀਆ ਹੈ ।ਇਹ ਪੋਸਟ ਜਗਜੀਤ ਸਿੰਘ ਨੇ ਐਕਸ ਤੇ ਸੱਦੇ ਪੱਤਰ ਨਾਲ ਸਾਂਝੀ ਕੀਤੀ ਹੈ ।ਪਿਛਲੇ ਮਹਿਨੇ ਤੋ ਅਮਰੀਕੀ ਰਾਸ਼ਟਰਪਤੀ ਦੇ ਸੌਂਹ ਚੁੱਕ ਸਮਾਗਮ ਦੇ ਸੱਦਾ ਪੱਤਰ ਦਾ ਕਾਫੀ ਰੌਲਾ ਰਿਹਾ ਹੈ ਕਿਉਕਿ ਭਾਰਤ ਸਰਕਾਰ ਚਹੁੰਦੀ ਸੀ ਵੀ ਮੋਦੀ ਨੂੰ ਇਸ ਸਮਾਗਮ ਤੇ ਸੱਦਿਆ ਜਾਵੇ ਪਰ ਟਰੰਮਪ ਨੇ ਭਾਰਤ ਦੀ ਬੇਜਤੀ ਕਰਦੇ ਹੋਏ ਮੌਦੀ ਨੂੰ ਨਹੀ ਦੱਸਿਆ। ਕਿਹਾ ਜਾ ਰਿਹਾ ਸੀ ਵੀ ਭਾਰਤੀ ਵਿਦੇਸ਼ ਮੰਦਰੀ ਸੱਦਾ ਪੱਤਰ ਮੰਗਣ ਲਈ ਹਫਤਾ ਅਮਰੀਕਾ ਬੈਠਾ ਰਿਹਾ।ਇਸ ਗੱਲ ਦਾ ਸੋਸ਼ਲ ਮਿਡੀਆ ਤੇ ਕਾਫੀ ਮਜਾਕ ਬਣੀਆ ਸੀ।ਹੁਣ ਜਦੋ ਸਿੱਖਜ ਫਾਰ ਜਸਟਿਸ ਦੀ ਟੀਮ ਸਮਾਗਮ ਚ ਸ਼ਾਮਲ ਹੋਵੇਗੀ ਤਾ ਭਾਰਤੀਆ ਦਾ ਪ੍ਰੀਕਿਰਿਆ ਦੇਖਣ ਵਾਲੀ ਹੋਵੇਗੀ ।